Gurbani Word

ਅਉਧ

Audh

Another word

Meaning


  • Duration, Age, Lifespan

ਅਰਥ ਅਵਧੀ, ਮਿਆਦ, ਆਯੂ, ਉਮਰ

ਅਉਧ in Gurbani


ਮਨ ਰੇ ਕਹਾ ਭਇਓ ਤੈ ਬਉਰਾ ॥ ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥
O mind, why have you gone crazy? You are not realising that your life is decreasing, day and night! You are making your life petty due to greed.
ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥
Says Nanak, remember Vaheguru, O mind - your life is slipping away!
ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥
Says Nanak, listen, O mind: your life is passing away day by day!