Gurbani Word

ਮੂੜੇ

Moorhe

Another word

Meaning


  • O fool!

ਅਰਥ ਹੇ ਮੂਰਖ!

ਮੂੜੇ in Gurbani


ਛਾਡਿ ਵਿਡਾਣੀ ਤਾਤਿ ਮੂੜੇ ॥ ਈਹਾ ਬਸਨਾ ਰਾਤਿ ਮੂੜੇ ॥ ਮਾਇਆ ਕੇ ਮਾਤੇ ਤੈ ਉਠਿ ਚਲਨਾ ॥ ਰਾਚਿ ਰਹਿਓ ਤੂ ਸੰਗਿ ਸੁਪਨਾ ॥
Give up your jealousy of others, O fool! You only live here for a night, O fool! You are intoxicated with Maaya, but you must eventually arise and depart. Still, you are totally absorbed in your dream.

Where this word appears