Gurbani Word

ਬੀਚਾਰੁ

Beechaar

Another word

Meaning


  • Thought; Contemplation; Wisdom; Knowledge

ਅਰਥ ਖਿਆਲ; ਚਿੰਤਨ; ਸੂਝ; ਗਿਆਨ, ਸਮਝਣਾ, ਵਿਚਾਰ ਕਰਨਾ, ਸੋਚਣਾ, ਚਿੰਤਨ ਕਰਨਾ (ਕਿਰਿਆ), ਸਮਝ, ਸੂਝ, ਗਿਆਨ (ਨਾਂਵ)

ਬੀਚਾਰੁ in Gurbani


ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥
O mad man, you have not obtained spiritual wisdom and contemplation. You have wasted this human life. Ang 793
ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥
Without the Perfect Guru, no one is saved (from the cycle of countless births and deaths). Baba Nanak says - reflect on this wisdom.