Meaning
ਉਧਾਰUdhaar
- Emancipation, Liberation
ਅਰਥ ਮੁਕਤੀ, ਛੁਟਕਾਰਾ, ਰਿਹਾਈ
ਉਧਾਰੁUdhaar
- To be saved, To cross over (the world-ocean),
- Liberation, Freedom, Salvation
ਅਰਥ ਬੱਚ ਜਾਣਾ, ਤਰ ਜਾਣਾ,, ਮੁਕਤੀ, ਛੁਟਕਾਰਾ, ਨਿਸਤਾਰਾ
ਉਧਾਰ in Gurbani
ਉਧਾਰ
ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥
ਉਧਾਰੁ
ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥