Gurbani Word

ਭਰਵਾਸਾ

Bharvaasa

Another word

Meaning


  • Faith, Trust, Support

ਅਰਥ ਵਿਸ਼ਵਾਸ, ਭਰੋਸਾ, ਆਸਰਾ

ਭਰਵਾਸਾ in Gurbani


ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥ ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥
Whether at home or outside, I place my trust in You; You are always with Your humble servant. Shower Your Mercy, O my Beloved Vaheguru, that I may recite Your Name with love.

Where this word appears