Meaning
- In vain, Uselessly; Empty handed, Without
- Pain, Suffering; State of mind
ਅਰਥ ਵਿਅਰਥ, ਫਜ਼ੂਲ, ਅਜਾਂਈਂ; ਖਾਲੀ, ਵਿਹੂਣ, ===, ਪੀੜਾ, ਦੁਖ; ਹਾਲਤ, ਵਿਅਰਥ, ਫਜ਼ੂਲ, ਅਜਾਂਈਂ ਹੀ, ਨਿਰਾਰਥਕ;
Word card
Shared in the original series, March 2024.
ਬਿਰਥਾ in Gurbani
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥
ਬਿਰਥਾ ਭਰਵਾਸਾ ਲੋਕ ॥ ਠਾਕੁਰ ਪ੍ਰਭ ਤੇਰੀ ਟੇਕ ॥