Gurbani Word

ਦਰਗਹ

Dargeh

Another word

Meaning


  • Court (of Vaheguru)

ਅਰਥ ਰੱਬੀ ਕਚਿਹਿਰੀ, ਪ੍ਰਭੂ ਦੇ ਹਜ਼ੂਰ

ਦਰਗਹ in Gurbani


ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥..
In this world, serve with love - only then shall you find a place (of honour) in Vaheguru’s Court.
ਹੋਇ ਨਿਮਾਣਾ ਢਹਿ ਪਵੈ ਦਰਗਹ ਮਾਣੁ ਨਿਮਾਣਾ ਪਾਵੈ ॥ ਖਸਮੈ ਸੋਈ ਭਾਵਦਾ ਖਸਮੈ ਦਾ ਜਿਸੁ ਭਾਣਾ ਭਾਵੈ ॥
Become humble and surrender to Vaheguru; The humble are honoured in Vaheguru’s court. Vaheguru is pleased only with those, who accept His Will with love.