Gurbani Word

ਮੇਲਿ

Mel

Another word

Meaning


  • To unite, merge, meet, join, gather

ਅਰਥ ਮਿਲਾਪ, ਸੰਜੋਗ, ਮਿਲਾ ਕੇ, ਇਕੱਠਾ ਕਰਕੇ

ਮੇਲਿ in Gurbani


ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥ ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
Unite me with You, O Merciful Vaheguru; I have fallen at Your Door. O Merciful to the helpless, save me. I have wandered enough; now I am tired.