Gurbani Word

ਢਾਢੀ

Ḍhaaḍhee

Another word

Meaning


  • One who sings praises/heroic poetry, Minstrel, Servant

ਅਰਥ ਢੱਡ ਨਾਲ ਵਾਰ/ਜਸ ਗਾਉਣ ਵਾਲਾ, ਡੂਮ, ਸੇਵਕ

ਢਾਢੀ in Gurbani


ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥ ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥
The minstrel begs at Vaheguru's Door - he shall never leave that Door. Within Nanak’s mind and body resides this yearning, a constant longing for Vaheguru.

Where this word appears