Gurbani Word

ਮਿਹਰਵਾਨੁ

Meharvaan

Another word

Meaning


  • Compassionate, Merciful, Kind

ਅਰਥ ਦਇਆਵਾਨ, ਮਿਹਰਬਾਨ, ਕਿਰਪਾਲ

ਮਿਹਰਵਾਨੁ in Gurbani


ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥
Merciful, my Master (Vaheguru) is Merciful. My Master is Merciful. He gives His gifts to all beings.

Where this word appears