Gurbani Word

ਦੁਰਮਤਿ · ਦੁਰਮਤ

Durmat

Another word

Meaning


ਦੁਰਮਤਿDurmat

  • Evil intellect, Evil minded person

ਅਰਥ ਭੈੜੀ ਬੁੱਧੀ, ਖੋਟੀ ਮਤਿ ਵਾਲਾ

ਦੁਰਮਤDurmat

  • Evil intellect, Evil minded person

ਅਰਥ ਭੈੜੀ ਬੁੱਧੀ, ਖੋਟੀ ਮਤਿ ਵਾਲਾ

ਦੁਰਮਤਿ in Gurbani


ਦੁਰਮਤਿ

ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥
The filth of evil-mindedness is totally washed away from those who are immersed in the Love of Vaheguru’s Name. Ang 169
ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥
In this dark age of Kaljug, Vaheguru's Naam destroys fear and wipes away evil-mindedness.

ਦੁਰਮਤ

ਜਿਨੑਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥
Those alone are my friends, seeing whom my evil-mindedness goes away.