Meaning
ਨਰੁNar
- Human Being, Person, Man
ਅਰਥ ਮਨੁੱਖ, ਜੀਵ, ਪ੍ਰਾਣੀ, ਪੁਰਸ਼
ਨਰNar
- Man; Mortal, Person, Being
ਅਰਥ ਪੁਰਸ਼, ਮਰਦ; ਪ੍ਰਾਣੀ, ਮਨੁੱਖ, ਜੀਵ
Word card
Shared in the original series, January 2024.
ਨਰੁ in Gurbani
ਨਰੁ
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥
ਨਰ
ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥
ਕਹੁ ਕਬੀਰ ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ॥
ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥
ਰੇ ਨਰ ਇਹ ਸਾਚੀ ਜੀਅ ਧਾਰਿ ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥