Meaning
- Gur (Guru) + Mukh (Face) = One whose face is towards the Guru
- That is: One who follows the Guru's teachings
ਅਰਥ ਜੋ ਗੁਰੂ ਵੱਲ ਮੂੰਹ ਕਰਕੇ, (ਭਾਵ ਗੁਰੂ ਜੀ ਦੀ ਰਜਾ ਵਿੱਚ), ਤੁਰਦੇ ਹਨ
ਗੁਰਮੁਖਿ in Gurbani
ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥
ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥