Meaning
- Pride
- Pride, Respect, Honour, Praise
- Honour
- Have faith, To understand, Know
- ਇਜ਼ਤ, ਸਤਿਕਾਰ, ਸਨਮਾਨ, ਵਡਿਆਈ। 2. ਮੰਨਣਾ, ਨਿਸ਼ਾ ਹੋਣੀ। 3. ਅਭਿਮਾਨ, ਅਹੰਕਾਰ। 4. ਮੰਨ, ਵਿਸ਼ਵਾਸ ਲਿਆ, ਸਮਝ। 5. ਮਨ। 6. ਦਾਈਆ, ਭਰੋਸਾ। 1. honour. 2. satiation. 3. pride. 4. have faith, deem. 5. mind. 6. claim, confidence.
ਅਰਥ ਅਭਿਮਾਨ, ਇਜ਼ਤ, ਸਤਿਕਾਰ, ਵਡਿਆਈ, ====, ਇਜ਼ਤ, ਵਿਸ਼ਵਾਸ ਕਰਣਾ, ਸਮਝਣਾ, ---, ਅਭਿਮਾਨ,ਇੱਜ਼ਤ; ਸਮਝਣਾ
ਮਾਨੁ in Gurbani
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥
ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥