Meaning
- Any other, Else; Remaining
- More, So many
- SGGS Gurmukhi/Hindi to Punjabi-English/Hindi Dictionary hor(u). 1. ਅਧਿਕ, ਇਸ ਤੋਂ ਛੁੱਟ/ਵਧੀਕ। 2. ਕੋਈ ਦੂਜਾ, ਅਵਰ। 3. ਬਾਕੀ। 4. ਵਖਰਾ। 1. more, anything else. 2. else. 3. the rest. 4. anyother. ਉਦਾਹਰਨਾ: 1. ਧਰਤੀ ਹੋਰੁ ਪਰੈ ਹੋਰੁ ਹੋਰੁ ॥ (ਇਸ ਤੋਂ ਛੁਟ). Japujee, Guru Nanak Dev, 16:11 (P: 3). ਹੋਰੁ ਆਖਿ ਨ ਸਕੈ ਕੋਇ ॥ (ਵਧੀਕ). Japujee, Guru Nanak Dev, 25:11 (P: 5). 2. ਤਿਥੈ ਹੋਰੁ ਨ ਕੋਈ ਹੋਰੁ ॥ Japujee, Guru Nanak Dev, 37:2 (P: 8). ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬੁਹਤੁ ਅਪਾਰੁ ॥ (ਦੂਜੀ/ਅਵਰ ਗੱਲ). Raga Sireeraag 1, 7, 4:2 (P: 17). 3. ਸਚਾ ਸਾਹੁ ਇਕ ਤੂੰ ਹੋਰੁ ਜਗਤੁ ਵਣਜਾਰਾ ॥ Raga Maajh 1, Vaar 6:8 (P: 140). 4. ਡਰੀਐ ਜੇ ਡਰੁ ਹੋਵੈ ਹੋਰੁ ॥ Raga Gaurhee 1, 2, 1:1 (P: 151).
ਅਰਥ ਕੋਈ ਦੂਜਾ, ਅਵਰ; ਬਾਕੀ, ===, ਅਧਿਕ, ਵਧੀਕ, ਅਧਿਕ, ਕੋਈ ਦੂਜਾ
Word card
Shared in the original series, March 2024.
ਹੋਰੁ in Gurbani
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥