Gurbani Word

ਕਥਾ

Kathaa

Another word

Meaning


  • Sermon, Discourse; Comprehensive explanation

ਅਰਥ ਵਾਰਤਾ; ਅਰਥ ਮਈ ਵਿਆਖਿਆ

ਕਥਾ in Gurbani


ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥
Vaheguru has become my support; His Katha and Kirtan have brought me peace.
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥
The Guru, my friend, has told me the sermon and stories of Vaheguru. I am a sacrifice to my Guru; to the Guru, I am a sacrifice.