Gurbani Word

ਮਨਸਾ

Mansaa

Another word

Meaning


  • Desire, Wish, Intention, Longing

ਅਰਥ ਇੱਛਾ, ਕਾਮਨਾ, ਇਰਾਦਾ, ਭਾਵਨਾ, ਮਨ ਦੀ ਚਾਹ

ਮਨਸਾ in Gurbani


ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥ ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ ॥
My hopes and desires have been fulfilled, O Vaheguru. I am without virtue; all virtues belong to You, O Vaheguru.

Where this word appears