Gurbani Word

ਸਖਾ, ਸਖੀ

Sakhaa, Sakhee

Another word

Meaning


  • Friend, Companion; Helper

ਅਰਥ ਮਿਤ੍ਰ, ਸਾਥੀ, ਦੋਸਤ, ਬੇਲੀ, ਸਹੇਲੀ; ਮੱਦਦਗਾਰ

ਸਖਾ, ਸਖੀ in Gurbani


ਆਉ ਸਖੀ ਹਰਿ ਮੇਲੁ ਕਰੇਹਾ ॥ ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥ ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥
O friends! Come, let's meet and devote ourselves to uniting with Vaheguru. Bring me a message from my Beloved. He alone is a friend, companion, beloved and brother of mine, who shows me the way to meet Vaheguru. ||2||

Where this word appears