Gurbani Word

ਪਦੁ

Pad

Another word

Meaning


  • State, Status, Rank, Place

ਅਰਥ ਪਦਵੀ, ਦਰਜਾ, ਸਥਾਨ

ਪਦੁ in Gurbani


ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥ ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥ 23
Make this body the field, and plant the seed of good actions. Water it with the Name of Vaheguru, who holds all the world in His Hands. Let your mind be the farmer; Vaheguru shall sprout in your heart, and you shall attain the state of Nirvaanaa.
ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥ ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥
Says Nanak, “That man is happy, who sings the virtues of the all-pervasive Vaheguru’s Name.” The rest of the world is enticed by worldly illusion (maaya); they do not obtain the state of being fearless. ||3||8||