Gurbani Word

ਸੰਸਾਰੁ

Sansaar

Another word

Meaning


  • World, People of the world

ਅਰਥ ਦੁਨੀਆਂ, ਦੁਨੀਆਂ ਦੇ ਸਾਰੇ ਲੋਕ

ਸੰਸਾਰੁ in Gurbani


ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ 468
False is the king, false are the subjects; false is the whole world.
ਹੋਇ ਸਹਾਈ ਜਿਸੁ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ ॥ 500
One who is protected by You, O Saviour Vaheguru - what can the world do to him?
ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ 13
This world is engaged in corruption and doubt. Only those who realise Vaheguru are saved.
ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥
I have seen all the world - without Vaheguru's Name, there is no peace.