Gurbani Word

ਪ੍ਰਾਨੀ · ਪ੍ਰਾਣੀ

Praanee / Praaṇee

Another word

Meaning


ਪ੍ਰਾਨੀPraanee

  • Human, Mortal

ਅਰਥ ਜੀਵ, ਮਨੁੱਖ

ਪ੍ਰਾਣੀPraaṇee

  • Mortal, Person

ਅਰਥ ਜੀਵ ਭਾਵ ਮਨੁੱਖ

ਪ੍ਰਾਨੀ in Gurbani


ਪ੍ਰਾਨੀ

ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥
That mortal who gives up possessiveness, greed, emotional attachment, and ego -

ਪ੍ਰਾਣੀ

ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥
O mortal, you came here to earn a profit. What useless activities are you attached to? Your entire night (life) is coming to its end.