Meaning
- You, Your..
- ਅਤੇ, ਤੇ। 2. ਤੋਂ। 3. ਤਿਸ ਨੂੰ, ਉਸ ਨੂੰ। 4. ਤੂੰ। 5. ਤੇਰੇ। 6. ਤਿੰਨ। 7. ਉਸ। 8. ਥਾਂ, ਜਗਾ। 9. ਉਨ੍ਹਾਂ ਦੇ। 10. ਤਦ, ਓਦੋਂ। 1. and. 2. sans, from. 3. him. 4. thou, you. 5. your, thy. 6. three. 7. him. 8. place. 9. his, theirs. 10, then.
ਅਰਥ ਤੂੰ, ਤੇਰੇ..
ਤੈ in Gurbani
ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੈ ਪਛੁਤਾਨੀ ॥
ਆਨ ਰਸਾ ਜੇਤੇ ਤੈ ਚਾਖੇ ॥ ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥