Meaning
- 9th Guru - Guru Tegh Bahadur Sahib Ji
- Tegh = Sword
- Bahaadar = Brave, Fearless
- (Brave wielder of the sword, Not afraid of others' sword)
ਅਰਥ ਨੌਵੇਂ ਪਾਤਸ਼ਾਹ ਜੀ ਦਾ ਨਾਮ, ਤੇਗ = ਤਲਵਾਰ, ਖੜਗ, ਬਹਾਦਰ = ਸੂਰਮਾ, ਨਿਡਰ, (ਤੇਗ਼ ਦਾ ਧਨੀ ਸੂਰਮਾ, ਦੂਜਿਆਂ ਦੀ ਤਲਵਾਰ ਤੋਂ ਨਾ ਡਰਨ ਵਾਲਾ )
ਤੇਗ ਬਹਾਦਰ in Gurbani
ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥ ਸਭ ਥਾਈਂ ਹੋਇ ਸਹਾਇ ॥