Gurbani Word

ਮੁਕਤਿ

Mukat

Another word

Meaning


  • Liberation, Salvation, Emancipation

ਅਰਥ ਮੁਕਤੀ, ਬੰਧ ਖਲਾਸੀ

ਮੁਕਤਿ in Gurbani


ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ ॥ ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥
My mind was engrossed in lust, anger, greed and emotional attachment. Breaking my bonds, my Guru has blessed me with liberation.
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥
Liberation, worldly comforts, and a pure lifestyle come from serving You; You alone cause us to serve You.
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥
says Nanak, listen, O mind: know that such a person is free from bondages.